ਅੱਜ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਇਮਾਨ ਸਿੰਘ ਮਾਨ ਵਲੋਂ ਸਿੱਖ ਅਜਾਇਬ ਘਰ ਨੂੰ ਕਿਹਾ ਗਿਆ ਕਿ ਭਗਤ ਸਿੰਘ ਦੀ ਤਸਵੀਰ ਅਜਾਇਬ ਘਰ 'ਚੋਂ ਹੱਟਾ ਦਿੱਤੀ ਜਾਵੇ, ਉਹਨਾਂ ਤਰਕ ਦਿੰਦਿਆਂ ਕਿਹਾ ਕੇ ਭਗਤ ਸਿੰਘ ਇਕ ਨਾਸਤਿਕ ਇਨਸਾਨ ਸੀ ਅਤੇ ਉਹਦਾ ਸਿੱਖ ਸਿਧਾਂਤਾਂ ਨਾਲ ਕੋਈ ਲੈਣਾ ਦੈਣਾ ਨਹੀਂ ਸੀ ।